← Go Back
ਮੋਹਾਲੀ, 20 ਨਵੰਬਰ 2020 - ਸਿੱਖਿਆ ਵਿਭਾਗ ਪੰਜਾਬ ਵੱਲੋਂ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਕੂਲ ਨਾ ਖੁੱਲ੍ਹਣ ਕਾਰਨ ਛੇਵੀਂ ਤੋਂ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਦੇ ਸਿਲੇਬਸ ਨੂੰ ਘਟਾ ਦਿੱਤਾ ਗਿਆ ਹੈ ਅਤੇ ਘਟਾਏ ਗਏ ਸਿਲੇਬਸ ਦੀ ਸੂਚੀ ਨੂੰ ਵਿਭਾਗ ਦੀ ਸਰਵ ਸਿੱਖਿਆ ਅਭਿਆਨ ਵਾਲੀ ਵੈੱਬਸਾਈਟ ਤੇ ਅਪਲੋਡ ਵੀ ਕਰ ਦਿੱਤਾ ਗਿਆ ਹੈ। ਦੇਖੋ ਪੂਰਾ ਸਿਲੇਬਸ...
https://drive.google.com/file/d/13dZDwXdIJmRrfTIk2lm1FB0Cc37RwNVn/view?usp=sharing
Total Responses : 942