← Go Back
ਤਸਵੀਰ : ਫੇਸਬੁੱਕ
ਨਵੀਂ ਦਿੱਲੀ, 22 ਜਨਵਰੀ 2021 -ਧਾਰਮਿਕ ਗੀਤ ਗਾਉਣ ਵਾਲੇ ਨਰੇਂਦਰ ਚੰਚਲ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ| ਚੰਚਲ ਨੇ ਦਿੱਲੀ ਦੇ ਅਪੋਲੋ ਹਸਪਤਾਲ ਵਿਚ ਦੁਪਹਿਰ 12 ਕੁ ਵਜੇ ਆਖਰੀ ਸਾਹ ਲਏ| ਚੰਚਲ ਪਿਛਲੇ 3 ਮਹੀਨਿਆਂ ਤੋਂ ਬਿਮਾਰ ਸਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ|
ਚੰਚਲ ਦਾ ਪ੍ਰਸਿੱਧ ਭਜਨ 'ਤੂਨੇ ਮੁਝੇ ਬੁਲਾਇਆ ਸ਼ੇਰਾਂ ਵਾਲੀਏ" ਅੱਜ ਵੀ ਹਰ ਜਗਰਾਤੇ ਜਾਂ ਧਾਰਮਿਕ ਪ੍ਰੋਗਰਾਮ ਵਿਚ ਵਜਾਇਆ ਜਾਂਦਾ ਹੈ| ਨਰੇਂਦਰ ਚੰਚਲ ਨੇ ਫ਼ਿਲਮਾਂ ਵਿਚ ਵੀ ਕਾਫੀ ਭਜਨ ਗਏ ਹਨ|
Total Responses : 942