← ਪਿਛੇ ਪਰਤੋ
ਖਾਲਸਾ ਏਡ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਟੋਰਾਂਟੋ, 18 ਜਨਵਰੀ, 2021 : ਮਨੁੱਖਤਾ ਦੀ ਮਦਦ ਕਰਨ ਵਾਸਤੇ ਦੁਨੀਆਂ ਭਰਵਿਚ ਜਾਣੀ ਜਾਂਦੀ ਜਥੇਬੰਦੀ ਖਾਲਸਾ ਏਡ ਨੂੰ ਨੋਬਲ ਸ਼ਾਂਤੀਪੁਰਸਕਾਰ ਵਾਸਤੇ ਨਾਮਜ਼ਦ ਕੀਤਾ ਗਿਆ ਹੈ। ਕੈਨੇਡਾ ਦੇ ਐਮ ਪੀ ਟਿੰਮ ਉਪਲ ਨੇ ਖਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਵਾਸਤੇ ਨਾਮਜ਼ਦ ਕੀਤਾ ਹੈ। ਟਿੰਮ ਉਪੱਲ ਐਡਮੰਟਨ ਮਿੱਲ ਵੁਡਜ਼ ਤੋਂ ਐਮ ਪੀ ਹਨ ਜਿਹਨਾਂ ਨੇ ਬਰੈਂਪਟਨ ਤੋਂ ਐਮ ਪੀ ਪ੍ਰਭਮੀਤ ਸਰਕਾਰੀ ਤੇ ਪੈਟਰਿਕ ਬਰਾਊਨ ਨਾਲ ਰਲ ਕੇ ਇਹ ਨਾਮਜ਼ਦਗੀ ਕੀਤੀਹੈ। ਪੜ੍ਹੋ ਉਹਨਾਂ ਵੱਲੋਂ ਲਿਖੀ ਚਿੱਠੀ ਦਾ ਵੇਰਵਾ :
Total Responses : 942