← ਪਿਛੇ ਪਰਤੋ
ਪਟਨਾ, 3 ਮਾਰਚ 2021 - ਬਿਹਾਰ 'ਚ ਇੱਕ ਮੈਡੀਕਲ ਸਟੂਡੈਂਟ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ ਅਤੇ ਉਸ ਦੇ ਸੰਪਰਕ 'ਚ ਆਏ ਹੋਰ ਕਈ ਡਾਕਟਰਾਂ ਦੀ ਵੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।। ਜਿਸ ਤੋਂ ਬਾਅਦ ਬਿਹਾਰ ਦੇ ਸਿਹਤ ਮੰਤਰੀ ਮੰਗਲ ਪਾਂਡੇ ਨੇ ਕਿਹਾ ਹੈ ਕਿ ਫਾਈਨਲ ਵਰ੍ਹੇ ਦੇ ਐਮਬੀਬੀਐਸ ਵਿਦਿਆਰਥੀ ਦੇ ਫਰਵਰੀ ਦੇ ਪਹਿਲੇ ਹਫਤੇ ਕੋਰੋਨਾ ਦਾ ਟੀਕਾ ਲਾਇਆ ਗਿਆ ਸੀ ਅਤੇ ਉਸ ਦੀ 1 ਮਾਰਚ ਨੂੰ ਮੌਤ ਹੋਈ ਹੈ।
Death of a doctor is saddening, govt is putting in all efforts (to contain spread). Some more doctors have reportedly tested positive after his death: Bihar Health Minister Mangal Pandey on a final yr MBBS student who was reportedly vaccinated in 1st week of Feb & died on March 1 pic.twitter.com/l7HTAwSCbd— ANI (@ANI) March 3, 2021
Death of a doctor is saddening, govt is putting in all efforts (to contain spread). Some more doctors have reportedly tested positive after his death: Bihar Health Minister Mangal Pandey on a final yr MBBS student who was reportedly vaccinated in 1st week of Feb & died on March 1 pic.twitter.com/l7HTAwSCbd
Total Responses : 942