ਵਿਸਵਾਜੀਤ ਖੰਨਾ ਨੇ ਪਾਵਰ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ
ਚੰਡੀਗੜ੍ਹ , 12 ਅਪ੍ਰੈਲ , 2021: ਸੀਨੀਅਰ ਪੰਜਾਬ ਆਈ ਐਸ ਵਿਸਵਾਜੀਤ ਖੰਨਾ ਨੇ ਅੱਜ ਸਰਕਾਰੀ ਸੇਵਾ ਤੋਂ ਫ਼ਾਰਗ ਹੋ ਕੇ ਪੰਜਾਬ ਪਾਵਰ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ. ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੰਨਾ ਨੂੰ ਇਸ ਅਹੁਦੇ ਦਾ ਹਲਫ਼ ਦੁਆਇਆ. ਵੀਡੀਓ ਰਾਹੀਂ ਕਰਵਾਏ ਗਏ ਇਸ ਸਹੁੰ ਚੁੱਕ ਸਮਾਗਮ ਮੌਕੇ ਮੁੱਖ ਸਕੱਤਰ ਪੰਜਾਬ ਵਿਨੀ ਮਹਾਜਨ ਅਤੇ ਏ ਸੀ ਐਸ ਹੋਮ ਅਨੁਰਾਗ ਅਗਰਵਾਲ ਵੀ ਮੌਜੂਦ ਸਨ .
Senior IAS Viswajeet Khanna appointed as Chairman of Punjab Power Regulatory Commission