ਕੈਨੇਡਾ ਵਿਚ ਗੋਲੀ ਲੱਗਣ ਨਾਲ ਪੰਜਾਬੀ ਦੀ ਮੌਤ
ਕੈਨੇਡਾ,18 ਅਪ੍ਰੈਲ,2021: ਕੈਨੇਡਾ ਦੇ ਵੈਨਕੁਵਰ ਵਿਚ ਕੋਲ ਹਾਰਬਰ ਤੇ ਅੱਜ ਸਵੇਰੇ ਅਚਾਨਕ ਗੋਲੀਆਂ ਚੱਲ ਗਈਆਂ .ਇਕ ਪੰਜਾਬ ਦੀ ਮੌਤ ਹੋਈ ਹੈ। ਵੈਨਕੁਵਰ ਦੇ ਕੋਲ ਹਾਰਬਰ ਫਾਇਰਿੰਗ 'ਚ ਗੋਲੀ ਲੱਗਣ ਨਾਲ ਇੱਕ ਪੰਜਾਬੀ ਦੀ ਜਾਨ ਚਲੀ ਗਈ ਦੱਸੀ ਜਾਂਦੀ ਹੈ । ਪੁਲਿਸ ਨੇ ਮਿਰਤਕ ਦੀ ਪਛਾਣ ਜਾਰੀ ਨਹੀਂ ਕੀਤੀ । ਇਹ ਵੀ ਨਹੀਂ ਪਤਾ ਲੱਗਾ ਹੈ ਕਿ ਇਹ ਗੋਲੀ ਗੈਂਗ ਵਾਰ ਦਾ ਨਤੀਜਾ ਸੀ ਜਾਣ ਕੁਝ ਹੋਰ । ਮਿਰਤਕ ਅਬਟਫੋਰਡ ਦਾ ਵਾਸੀ ਦੱਸਿਆ ਜਾਂਦਾ ਹੈ ਪਰ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ।
ਚਸ਼ਮਦੀਦਾਂ ਮੁਤਾਬਾਕ ਰਾਤ ਦੇ 9 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਕਾਰਡਿਓ ਰੈਸਟੋਰੈਂਟ ਦੇ ਬਾਹਰ ਤਿੰਨ ਗੋਲੀਆਂ ਚੱਲਣ ਦੀ ਆਵਾਜ਼ ਆਈ। ਉਸ ਜਗ੍ਹਾ ਤੋਂ ਦੋ ਵਿਅਕਤੀਆਂ ਨੂੰ ਵੀ ਭੱਜਦੇ ਦੇਖਿਆ ਗਿਆ।
Vancouver: One Punjabi killed in Shooting at Coal Harbour on April 18-2022
Viral Video of Police Action pic.twitter.com/a6bwkSIC1i
— Babushahi.com (@Babushahikhabar) April 18, 2021
Vancouver: One Punjabi killed in Shooting at Coal Harbour on April 18-2022
Viral Video of Police Action pic.twitter.com/a6bwkSIC1i
— Babushahi.com (@Babushahikhabar) April 18, 2021