← ਪਿਛੇ ਪਰਤੋ
ਪਟਿਆਲਾ ਪੁਲੀਸ ਨੇ ਕਿਸਾਨਾਂ ਨੂੰ ਸਰਕਟ ਹਾਊਸ ਜਾਣ ਤੋਂ ਰੋਕਿਆ
ਜਗਤਾਰ ਸਿੰਘ
ਪਟਿਆਲਾ, 4 ਮਈ 2021: ਪਟਿਆਲਾ ਪੁਲੀਸ ਨੇ ਕਿਸਾਨਾਂ ਨੂੰ ਸਰਕਟ ਹਾਊਸ ਜਾਣ ਤੋਂ ਰੋਕ ਦਿੱਤਾ ਹੈ ਅਤੇ ਸਰਕਟ ਹਾਊਸ ਨੂੰ ਪੁਲੀਸ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਹੈ। ਅੱਜ ਕਿਸਾਨ ਸੰਘਰਸ਼ ਮੋਰਚੇ ਨਾਲ ਗੱਲਬਾਤ ਲਈ ਕੋਈ ਵੀ ਤਿੰਨ ਮੈਬਰੀ ਕਮੇਟੀ ਦਾ ਮੈਂਬਰ ਨਾ ਪਹੁੰਚਿਆ ਜਿਸ ਕਾਰਨ ਅੱਜ ਮੀਟਿੰਗ ਮੁਲਤਵੀ ਹੋ ਗਈ ਅਤੇ ਕਿਸਾਨਾਂ ਵੱਲੋਂ ਆਰ ਪਾਰ ਦੀ ਲੜਾਈ ਦਾ ਐਲਾਨ ਕੀਤਾ ਗਿਆ ਹੈ।
Total Responses : 936