ਨਵਾਂਸ਼ਹਿਰ 26 ਜੁਲਾਈ 2021: ਸ਼੍ਰੋਮਣੀ ਅਕਾਲੀ ਦਲ ਨੂੰ ਬੰਗਾ ਸ਼ਹਿਰ ਤੋਂ ਮਿਲਿਆ ਵੱਡਾ ਸਮਰਥਨ ਮਿਉਂਸੀਪਲ ਕਮੇਟੀ ਦੀਆ ਚੋਣਾਂ ਵਿੱਚ ਵਾਰਡ ਨੰਬਰ 10 ਤੋਂ ਅਜ਼ਾਦ ਉਮੀਦਵਾਰ ਰਣਜੀਤ ਬੱਗਾ ਆਪਣੇ ਸਾਥੀ ਸਿਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਰਾਵਿੰਦਰ ਕੁਮਾਰ, ਹਰਮੇਸ਼ ਲਾਲ, ਕਮਲਦੀਪ ਸਿੰਘ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਇਸ ਮੌਕੇ ਹਲਕਾ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ ਜੀ ਨੇ ਉਨਾਂ ਨੂੰ ਸਿਰੋਪਾਓ ਪਾਂ ਕੇ ਪਾਰਟੀ ਵਿੱਚ ਆਉਣ ਤੇ ਉਨਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਉਨਾਂ ਦੇ ਨਾਲ ਸ ਸੋਹਣ ਲਾਲ ਢੰਡਾ ਜਿਲ੍ਹਾ ਪ੍ਰਧਾਨ ਐਸ ਸੀ ਵਿੰਗ, ਸ ਜਸਵਿੰਦਰ ਸਿੰਘ ਮਾਨ ਐਮ ਸੀ, ਜੀਤ ਸਿੰਘ ਭਾਟੀਆ ਐਮ ਸੀ, ਗੁਰਿੰਦਰ ਸਿੰਘ ਬਾਂਸਲ , ਰਮਨ ਕੁਮਾਰ ਬੰਗਾ ਸ਼ਹਿਰੀ ਪ੍ਰਧਾਨ, ਮਨਜੀਤ ਸਿੰਘ ਰਿੰਕੂ, ਕਰਮਵੀਰ ਸਿੰਘ ਆਦਿ ਹਾਜ਼ਰ ਸਨ