← ਪਿਛੇ ਪਰਤੋ
ਬਰਸਾਤ 'ਚ ਨੰਗੇ ਪੈਰੀਂ ਡਿਊਟੀ ਕਰਦਾ ਨਜ਼ਰ ਆਇਆ ਟ੍ਰੈਫਿਕ ਪੁਲਿਸ ਦਾ ਮੁਲਾਜ਼ਮ
ਜਗਤਾਰ ਸਿੰਘ
ਪਟਿਆਲਾ 28 ਜੁਲਾਈ 2021: ਅੱਜ ਸਵੇਰੇ ਤੋ ਹੋ ਰਹੀ ਲਗਾਤਾਰ ਬਰਸਾਤ 'ਚ ਪਟਿਆਲਾ ਦੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਚੌਕ 'ਚ ਨੰਗੇ ਪੈਰੀਂ ਆਪਣੀ ਡਿਊਟੀ ਕਰਦਾ ਟ੍ਰੈਫਿਕ ਪੁਲਿਸ ਦਾ ਮੁਲਾਜ਼ਮ ਮੀਂਹ ਪੈਣ ਕਾਰਨ ਮੁਲਾਜ਼ਮ ਦੀ ਵਰਦੀ ਗਿੱਲੀ ਹੋ ਗਈ ਤੇ ਬੂਟਾ 'ਚ ਪਾਣੀ ਪੈ ਗਿਆ। ਇਸ ਦੇ ਬਾਵਜੂਦ ਵੀ ਉਹ ਆਪਣੀ ਡਿਊਟੀ ਕਰਦਾ ਨਜ਼ਰ ਆਉਂਦਾ ਹੈ। ਸ਼ਹਿਰ ਵਾਸੀਆਂ ਵੱਲੋਂ ਇਸ ਟ੍ਰੈਫ਼ਿਕ ਪੁਲਿਸ ਮੁਲਾਜ਼ਮ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ।
Total Responses : 108