← ਪਿਛੇ ਪਰਤੋ
ਸੀਐਮ ਪੰਜਾਬ ਵਲੋਂ ਨੌਵਾਂ ਸਾਈਕਲ ਦੇ ਸੀਐਮਡੀ ਪਾਹਵਾ ਦੀ ਮ੍ਰਿਤਕ ਦੇਹ ਤੇ ਬਾਵਾ ਨੇ ਦੁਸ਼ਾਲਾ ਭੇਂਟ ਕੀਤਾ
ਲੁਧਿਆਣਾ 14 ਸਤੰਬਰ 2021 ਨੌਵਾਂ ਸਾਈਕਲ ਦੇ ਸੀਐਮਡੀ ਹਰਮਹਿੰਦਰ ਸਿੰਘ ਪਾਹਵਾ ਦੀ ਮ੍ਰਿਤਕ ਦੇਹ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਦੁਸ਼ਾਲਾ ਭੇਂਟ ਕੀਤਾ । ਪਾਹਵਾ ਪਰਿਵਾਰ ਦੇ ਨਾਲ ਇਸ ਦੁੱਖ ਦੀ ਘਡ਼ੀ ਚ ਅਫ਼ਸੋਸ ਅਤੇ ਹਮਦਰਦੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਵਰਗਵਾਸੀ ਹਰਮਹਿੰਦਰ ਸਿੰਘ ਪਾਹਵਾ ਇੱਕ ਜ਼ਿੰਦਾਦਿਲ ਇਨਸਾਨ ਅਤੇ ਇੱਕ ਬਹੁਤ ਵੱਡੇ ਉਦਯੋਗਪਤੀ ਸਨ। ਉਨ੍ਹਾਂ ਦੀ ਕਮੀ ਹਮੇਸ਼ਾ ਹੀ ਮਹਿਸੂਸ ਹੁੰਦੀ ਰਹੇਗੀ।
Total Responses : 942