← ਪਿਛੇ ਪਰਤੋ
ਹਾਈ ਕਮਾਂਡ ਵੱਲੋਂ ਦੋ ਆਬਜ਼ਰਵਰ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ’ਚ ਪੁੱਜਣਗੇ ਚੰਡੀਗੜ੍ਹ, 18 ਸਤੰਬਰ, 2021: ਕੁੱਲ ਹਿੰਦ ਕਾਂਗਰਸ ਕਮੇਟੀ ਵੱਲੋਂ ਸੱਦੀ ਗਈ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿਚ ਅਜੈ ਮਾਕਣ ਅਤੇ ਹਰੀਸ਼ ਚੌਧਰੀ ਦੋ ਆਬਜ਼ਰਵਰ ਪਹੁੰਚਣਗੇ। ਇਸ ਤੋਂ ਇਲਾਵਾ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੀ ਮੀਟਿੰਗ ਵਿਚ ਮੌਜੂਦ ਰਹਿਣਗੇ।
Total Responses : 108