← ਪਿਛੇ ਪਰਤੋ
ਮੁੱਖ ਮੰਤਰੀ ਚਰਨਜੀਤ ਚੰਨੀ ਤੇ ਦੋਵੇਂ ਡਿਪਟੀ ਸੀ ਐਮ ਅੱਜ ਹਾਈ ਕਮਾਂਡ ਨੂੰ ਮਿਲਣ ਦਿੱਲੀ ਜਾਣਗੇ ਚੰਡੀਗੜ੍ਹ, 21 ਸਤੰਬਰ, 2021: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਡਿਪਟੀ ਸੀ ਐਮ ਸੁਖਜਿੰਦਰ ਸਿੰਘ ਰੰਧਾਵਾ ਤੇ ਓ ਪੀ ਸੋਨੀ ਅੱਜ ਪਾਰਟੀ ਹਾਈ ਕਮਾਂਡ ਨਾਲ ਮੁਲਾਕਾਤ ਕਰਨ ਲਈ ਦਿੱਲੀ ਜਾਣਗੇ। ਪਹਿਲਾਂ ਉਹਨਾਂ ਵੱਲੋਂ ਸਵੇਰੇ 9.00 ਵਜੇ ਹੈਲੀਕਾਪਟਰ ਰਾਹੀਂ ਰਵਾਨਾ ਹੋਣਾ ਸੀ ਪਰ ਮੌਸਮ ਦੀ ਖਰਾਬੀ ਕਾਰਨ ਹੈਲੀਕਾਪਟਰ ਉਡਾਣ ਨਹੀਂ ਭਰ ਸਕਿਆ। ਹੁਣ ਉਹ 12.00 ਵਜੇ ਰਵਾਨਾ ਹੋਣਗੇ।
Total Responses : 940