ਫੋਟੋ; ਇੰਸਟਾਗ੍ਰਾਮ -ਪਰਮੀਸ਼ ਵਰਮਾ
ਕੈਨੇਡਾ: ਲਿਬਰਲ ਪਾਰਟੀ ਦੀ ਉਮੀਦਵਾਰ ਗੀਤ ਗਰੇਵਾਲ ਚੋਣ ਹਾਰੇ
ਕੈਨੇਡਾ: ਸਿੰਗਰ ਪਰਮੀਸ਼ ਵਰਮਾ ਦੀ ਮੰਗੇਤਰ ਫੈਡਰਲ ਚੋਣ ਹਾਰੀ
ਕਮਲਜੀਤ ਬੁੱਟਰ
ਬ੍ਰਿਟਿਸ਼ ਕੁਲੰਬੀਆ, 21 ਸਤੰਬਰ 2021 : ਬ੍ਰਿਟਿਸ਼ ਕੁਲੰਬੀਆ ਦੇ ਹਲਕੇ ਮਿਸ਼ਨ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਗੀਤ ਗਰੇਵਾਲ਼ ਜਿਨ੍ਹਾ ਨੂੰ ਪੰਜਾਬੀ ਗਾਇਕ ਪ੍ਰਮੀਸ਼ ਵਰਮਾ ਦੀ ਮੰਗੇਤਰ ਵੀ ਦੱਸਿਆ ਜਾ ਰਿਹਾ ਹੈ ਉਹ ਚੋਣ ਹਾਰ ਗਏ ਹਨ। ਚੇਤੇ ਰਹੇ ਕਿਂ ਪਰਮੀਸ਼ ਵਰਮਾ ਨੇ ਖੁਦ ਕੈਨੇਡਾ ਜਾ ਕੇ ਗੀਤ ਗਰੇਵਾਲ ਦੇ ਹੱਕ ਵਿੱਚ ਚੋਣ ਪਰਚਾਰ ਕੀਤਾ ਸੀ .
ਫੋਟੋ; ਇੰਸਟਾਗ੍ਰਾਮ -ਪਰਮੀਸ਼ ਵਰਮਾ