← ਪਿਛੇ ਪਰਤੋ
ਮੁੱਖ ਮੰਤਰੀ ਚੰਨੀ ਦੀ ਸੈਕਟਰੀ ਫੂਡ ਨਾਲ ਮੀਟਿੰਗ ਅੱਜ 24 ਸਤੰਬਰ ਨੂੰ ਚੰਡੀਗੜ੍ਹ, 24 ਸਤੰਬਰ, 2021: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਭਾਰਤ ਸਰਕਾਰ ਦੇ ਸੈਕਟਰੀ ਫੂਡ ਐਂਡ ਪਬਲਿਕ ਡਿਸਟ੍ਰੀਬਿਊਸ਼ਨ ਸੁਧਾਂਸ਼ੂ ਪਾਂਡੇ ਨਾਲ 12.00 ਵਜੇ ਪੰਜਾਬ ਸਕੱਤਰੇਤ ਵਿਚ ਮੀਟਿੰਗ ਹੋਵੇਗੀ। ਇਹ ਮੀਟਿੰਗ ਝੋਨੇ ਦੇ ਆ ਰਹੇ ਸੀਜ਼ਨ ਨੂੰ ਵੇਖਦਿਆਂ ਬਹੁਤ ਅਹਿਮੀਅਤ ਰੱਖਦੀ ਹੈ।
Total Responses : 942