← ਪਿਛੇ ਪਰਤੋ
ਪੰਜਾਬ 'ਚ ਫਸਲ ਵੇਚਣ ਦਾ ਪਹਿਲਾ ਹੱਕ ਪੰਜਾਬ ਦੇ ਕਿਸਾਨਾਂ ਦਾ - ਸੁਖਜਿੰਦਰ ਰੰਧਾਵਾ
ਚੰਡੀਗੜ੍ਹ, 12 ਅਕਤੂਬਰ 2021 : ਪੰਜਾਬ ਦੇ ਡਿਪਟੀ ਸੀ ਐਮ ਸੁਖਜਿੰਦਰ ਰੰਧਾਵਾ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ 'ਚ ਫਸਲ ਵੇਚਣ ਦਾ ਪਹਿਲਾ ਹੱਕ ਸਾਡੇ ਪੰਜਾਬ ਦੇ ਕਿਸਾਨਾਂ ਦਾ ਹੈ। ਬਾਹਰੀ ਸੂਬਿਆਂ ਤੋ ਆ ਰਹੇ ਝੋਨੇ ਦੇ ਤਸਕਰਾਂ ਦੇ ਉੱਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਚ ਫਸਲ ਵੇਚਣ ਦਾ ਪਹਿਲਾ ਹੱਕ ਸਾਡੇ ਪੰਜਾਬ ਦੇ ਕਿਸਾਨਾਂ ਦਾ ਹੈ। ਬਾਹਰੀ ਸੂਬਿਆਂ ਤੋ ਆ ਰਹੇ ਝੋਨੇ ਦੇ ਤਸਕਰਾਂ ਦੇ ਉੱਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। @CHARANJITCHANNI @randeep_nabha @PunjabGovtIndia #Farmers pic.twitter.com/BvkK8h1f4S— Sukhjinder Singh Randhawa (@Sukhjinder_INC) October 12, 2021
ਪੰਜਾਬ ਚ ਫਸਲ ਵੇਚਣ ਦਾ ਪਹਿਲਾ ਹੱਕ ਸਾਡੇ ਪੰਜਾਬ ਦੇ ਕਿਸਾਨਾਂ ਦਾ ਹੈ। ਬਾਹਰੀ ਸੂਬਿਆਂ ਤੋ ਆ ਰਹੇ ਝੋਨੇ ਦੇ ਤਸਕਰਾਂ ਦੇ ਉੱਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। @CHARANJITCHANNI @randeep_nabha @PunjabGovtIndia #Farmers pic.twitter.com/BvkK8h1f4S
Total Responses : 942