← ਪਿਛੇ ਪਰਤੋ
ਬ੍ਰਹਮ ਮਹਿੰਦਰਾ ਦੀ ਹਾਜ਼ਰੀ 'ਚ ਮੇਅਰ ਦੀ ਕੁਰਸੀ 'ਤੇ ਬੈਠੇ ਡਿਪਟੀ ਮੇਅਰ ਨੂੰ ਮੇਅਰ ਬਿੱਟੂ ਨੇ ਕੁਰਸੀ ਤੋਂ ਉਠਾਇਆ
ਜਗਤਾਰ ਸਿੰਘ
ਪਟਿਆਲਾ 25 ਨਵੰਬਰ 2021: ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਹਾਜ਼ਰੀ 'ਚ ਮੇਅਰ ਦੀ ਕੁਰਸੀ 'ਤੇ ਬੈਠੇ ਡਿਪਟੀ ਮੇਅਰ ਜੋਗਿੰਦਰ ਯੋਗੀ ਨੂੰ ਮੇਅਰ ਸੰਜੀਵ ਬਿੱਟੂ ਨੇ ਕਾਫ਼ੀ ਗਰਮਾਂ ਗਰਮੀ ਤੋਂ ਬਾਅਦ ਕੁਰਸੀ ਤੋਂ ਉਠਾਇਆ।
Total Responses : 942