← ਪਿਛੇ ਪਰਤੋ
ਪਟਿਆਲਾ ਨਗਰ ਨਿਗਮ ਕੀ ਚੱਲ ਰਿਹਾ ? ਪੜ੍ਹੋ
ਜਗਤਾਰ ਸਿੰਘ
ਪਟਿਆਲਾ 25 ਨਵੰਬਰ 2021: ਪਟਿਆਲਾ ਨਗਰ ਨਿਗਮ ਮੇਅਰ ਦਾ ਰੇੜਕਾ ਜਾਰੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵਿਚ ਚੱਲ ਰਿਹਾ ਮੇਅਰ ਨੂੰ ਲੈ ਕੇ ਘਮਸਾਨ ਜਾਰੀ ਹੈ। ਨਗਰ ਨਿਗਮ ਦੇ ਦਫ਼ਤਰ ਅੰਦਰ ਚੱਲ ਰਹੀ ਹੈ ਕੌਂਸਲਰਾਂ 'ਚ ਧੱਕਾ ਮੁੱਕੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਬੀਬਾ ਜੈ ਇੰਦਰ ਕੌਰ ਵਲੋਂ ਹਾਈਕੋਰਟ ਚ ਜਾਣ ਦੀ ਗੱਲ ਕਹੀ। ਮੇਅਰ ਸੰਜੀਵ ਬਿੱਟੂ ਨੇ ਦੋਸ਼ ਲਗਾਇਆ ਕਿ ਸਾਡੇ ਤਿੰਨ ਕੌਂਸਲਰਾਂ ਨੂੰ ਚੁੱਕ ਕੇ ਲੈ ਗਏ ਸਨ।
Total Responses : 942