← ਪਿਛੇ ਪਰਤੋ
ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਸਸਪੈਂਡ
ਜਗਤਾਰ ਸਿੰਘ
ਪਟਿਆਲਾ 25 ਨਵੰਬਰ: ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਕਿਹਾ ਗਿਆ ਕਿ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਬਹੁਮਤ ਨਹੀਂ ਹਾਸਲ ਕਰ ਸਕੇ ਕਾਰਨ ਮੇਅਰ ਸੰਜੀਵ ਬਿੱਟੂ ਨੂੰ ਸਸਪੈਂਡ ਕੀਤਾ ਜਾਂਦਾ ਹੈ। ਮੇਅਰ ਬਿੱਟੂ ਦੇ ਹੱਕ 'ਚ 24 ਕੌਂਸਲਰ ਆਏ ਜਦੋਂ ਕੇ 34 ਕੌਂਸਲਰ ਉਹਨਾਂ ਦੇ ਵਿਰੋਧ 'ਚ ਭੁਕਤੇ।
Total Responses : 942