← ਪਿਛੇ ਪਰਤੋ
ਅਕਾਲੀ ਦਲ ਨੇ ਪ੍ਰਕਾਸ਼ ਚੰਦ ਗਰਗ ਨੂੰ ਧੂਰੀ ਤੋਂ ਐਲਾਨਿਆ ਉਮੀਦਵਾਰ
ਚੰਡੀਗੜ੍ਹ, 3 ਦਸੰਬਰ 2021 - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਨੂੰ ਧੂਰੀ ਵਿਧਾਨ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਹੁਣ ਤੱਕ ਕੁੱਲ 90 ਉਮੀਦਵਾਰ ਘੋਸ਼ਿਤ ਕੀਤੇ ਗਏ ਹਨ।
SAD President S Sukhbir S Badal announced senior party leader & former Chief Parliamentary Secretary Mr Parkash Chand Garg as party candidate from Dhuri assembly constituency. Total announced 90. pic.twitter.com/pmOFfwcbA7— Dr Daljit S Cheema (@drcheemasad) December 3, 2021
SAD President S Sukhbir S Badal announced senior party leader & former Chief Parliamentary Secretary Mr Parkash Chand Garg as party candidate from Dhuri assembly constituency. Total announced 90. pic.twitter.com/pmOFfwcbA7
Total Responses : 942