← ਪਿਛੇ ਪਰਤੋ
ਅੱਜ 7 ਦਸੰਬਰ ਨੂੰ ਕੀ ਹੋਵੇਗਾ ਖਾਸ 1. ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਫਾਜ਼ਿਲਕਾ ਵਿਚ ਜਨਤਕ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ 2. ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਕਰਤਾਰਪੁਰ ਤੇ ਸ਼ਾਮ ਚੁਰਾਸੀ ਸਮੇਤ ਤਿੰਨ ਹਲਕਿਆਂ ਵਿਚ ਜਨਤਕ ਪ੍ਰੋਗਰਾਮਾਂ ਨੂੰ ਸੰਬੋਧਨ ਕਰਨਗੇ, ਸੰਭਵ ਹੈ ਕਿ ਉਹ ਇਕ ਹੋਰ ਗਰੰਟੀ ਪੰਜਾਬੀਆਂ ਨੂੰ ਦੇਣਗ 3. ਗਿੱਦੜਬਾਹਾ ਦੇ ਅਕਾਲੀ ਆਗੂ ਤੇ ਨਿਊ ਦੀਪ ਬੱਸ ਸਰਵਿਸ ਦੇ ਮਾਲਕ ਹਰਦੀਪ ਸਿੰਘ ਡਿੰਪੀ ਢਿੱਲੋਂ ਪ੍ਰੈਸ ਕਲੱਬ ਚੰਡੀਗੜ੍ਹ ਵਿਚ ਸਵੇਰੇ 11.30 ਵਜੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਗ 4. ਪੀ ਆਰ ਟੀ ਸੀ ਤੇ ਪਨਬਸ ਦੇ ਠੇਕੇ 'ਤੇ ਕੰਮ ਕਰਦੇ ਤੇ ਆਊਟਸੋਰਸ ਮੁਲਾਜ਼ਮ ਅੱਜ ਤੋਂ ਹੜਤਾਲ ਸ਼ੁਰੂ ਕਰਨਗੇ 5. ਸੰਯੁਕਤ ਕਿਸਾਨ ਮੋਰਚੇ ਦੀ ਅੱਜ ਦਿੱਲੀ ਵਿਚ ਮੀਟਿੰਗ ਹੋਵੇਗੀ ਜਿਸ ਵਿਚ ਅਗਲੇਰਾ ਪ੍ਰੋਗਰਾਮ ਤੈਅ ਕੀਤਾ ਜਾਵੇਗਾ
Total Responses : 107