← ਪਿਛੇ ਪਰਤੋ
ਅੰਮ੍ਰਿਤਸਰ, 14 ਜਨਵਰੀ 2022 - ਅੰਮ੍ਰਿਤਸਰ ਜ਼ਿਲ੍ਹੇ 'ਚ ਅਟਾਰੀ ਬਾਰਡਰ ਕੋਲ ਘਰਿੰਡਾ ਥਾਣਾ ਦੇ ਪਿੰਡ ਧਨੋਏ ਕਲਾਂ 'ਚ 2 ਕਿਲੋ ਧਮਾਕਾਖ਼ੇਜ਼ ਸਮੱਗਰੀ (ਆਈ ਈ ਡੀ) ਬਰਾਮਦ ਕੀਤੀ ਗਈ ਹੈ। ਇਹ ਬਰਾਮਦਗੀ ਐਸ ਟੀ ਐੱਫ ਵੱਲੋਂ ਕੀਤੀ ਗਈ ਹੈ।
Total Responses : 942