← ਪਿਛੇ ਪਰਤੋ
ਕੇਜਰੀਵਾਲ 18 ਜਨਵਰੀ ਨੂੰ ਆਪ ਦੇ ਸੀਐੱਮ ਚੇਹਰੇ ਦਾ ਐਲਾਨ ਕਰਨਗੇ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ -17 ਜਨਵਰੀ 2022- ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 18 ਜਨਵਰੀ ਨੂੰ ਮੋਹਾਲੀ ਆਉਣਗੇ ਅਤੇ ਪੰਜਾਬ ਲਈ ਪਾਰਟੀ ਦੇ ਸੀਐੱਮ ਚੇਹਰੇ ਦਾ ਐਲਾਨ ਕਰਨਗੇ।
Punjab CM face will be announced tomorrow at 12pm: AAP national convenor Arvind Kejriwal pic.twitter.com/4oX3NBAiZI— ANI (@ANI) January 17, 2022
Punjab CM face will be announced tomorrow at 12pm: AAP national convenor Arvind Kejriwal pic.twitter.com/4oX3NBAiZI
Total Responses : 936