ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਚੰਨੀ ਬਾਰੇ ਕਿਹਾ, ਪੜ੍ਹੋ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ,. 21 ਜਨਵਰੀ 2022-ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਹੈ ਕਿ ਸ਼੍ਰੀ ਚਮਕੌਰ ਸਾਹਿਬ ਤੋਂ ਚੰਨੀ ਹਾਰ ਰਹੇ ਹਨ।
ਟੀਵੀ ਤੇ ਈਡੀ ਦੇ ਅਫਸਰਾਂ ਵਲੋਂ ਮੋਟੇ ਮੋਟੇ ਨੋਟਾਂ ਦੀਆਂ ਗੁੱਥੀਆਂ ਗਿਣਦੇ ਦੇਖ ਕੇ ਲੋਕ ਸਦਮੇ ਵਿਚ ਹਨ।