← ਪਿਛੇ ਪਰਤੋ
ਦਿੱਲੀ ਕਮੇਟੀ ਚੋਣਾਂ : ਹਰਮੀਤ ਸਿੰਘ ਕਾਲਕਾ ਤੇ ਪਰਮਜੀਤ ਸਿੰਘ ਸਰਨਾ ਵਿਚਾਲੇ ਪ੍ਰਧਾਨਗੀ ਦਾ ਮੁਕਾਬਲਾ, ਵੋਟਿੰਗ ਜਾਰੀ (1.10 ਵਜੇ ਬਾਅਦ ਦੁਪਹਿਰ) ਨਵੀਂ ਦਿੱਲੀ, 22 ਜਨਵਰੀ,2022: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਅੱਜ ਹੋ ਰਹੀ ਚੋਣ ਵਿਚ ਪ੍ਰਧਾਨ ਦੇ ਅਹੁਦੇ ਲਈ ਹਰਮੀਤ ਸਿੰਘ ਕਾਲਕਾ ਅਤੇ ਪਰਮਜੀਤ ਸਿੰਘ ਸਰਨਾ ਉਮੀਦਵਾਰ ਦੇ ਰੁਪ ਵਿਚ ਸਾਹਮਣੇ ਆਏ ਹਨ। ਇਸ ਵੇਲੇ ਚੋਣ ਪ੍ਰਕਿਰਿਆ ਜਾਰੀਹੈ ਤੇ ਬੈਲਟ ਪੇਪਰਾਂ ਰਾਹੀਂ ਵੋਟਾਂ ਪੁਆਈਆਂ ਜਾ ਰਹੀਆਂ ਹਨ। ਪ੍ਰਧਾਨ ਦੀ ਚੋਣ ਮਗਰੋਂ ਬਾਕੀ ਅਹੁਦੇਦਾਰਾਂ ਦੀ ਚੋਣ ਹੋਵੇਗੀ।
Total Responses : 940