← ਪਿਛੇ ਪਰਤੋ
ਭਦੌੜ, 23 ਜਨਵਰੀ 2022 - ਐਮ ਸੀ ਧਰਮ ਸਿੰਘ ਫੌਜੀ ਨੂੰ ਪੰਜਾਬ ਲੋਕ ਕਾਂਗਰਸ ਵੱਲੋਂ 2022 ਵਿਧਾਨ ਸਭਾ ਲਈ ਭਦੌੜ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਅੱਜ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ 22 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ।
Total Responses : 108