← ਪਿਛੇ ਪਰਤੋ
ਚੰਡੀਗੜ੍ਹ, 27 ਜਨਵਰੀ 2022 - ਕੈਪਟਨ ਅਮਰਿੰਦਰ ਦੀ ਪਾਰਟੀ ਵਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ ਹੈ ਇਸ ਸੂਚੀ ਚ 5 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। 1. ਜੰਡਿਆਲਾ - ਗਗਨਦੀਪ ਸਿੰਘ 2. ਬੱਸੀ ਪਠਾਣਾ - ਡਾ: ਦੀਪਕ ਜੋਤੀ 3. ਗਿੱਦੜਬਾਹਾ - ਓਮ ਪ੍ਰਕਾਸ਼ ਬੱਬਰ 4. ਅਮਰਗੜ੍ਹ - ਸਰਦਾਰ ਅਲੀ 5. ਸ਼ੁਤਰਾਣਾ - ਨਰਾਇਣ ਸਿੰਘ ਨਰਸੌਤ
Total Responses : 942