← ਪਿਛੇ ਪਰਤੋ
ਬਹਾਦਰਗੜ੍ਹ ਵਿਖੇ ਇਕ ਫੈਕਟਰੀ ਵਿਚ ਅੱਗ ਲੱਗਣ ਨਾਲ ਨੁਕਸਾਨ
ਬਾਬੂਸ਼ਾਹੀ ਨੈੱਟਵਰਕ
ਪਟਿਆਲਾ, 30 ਅਪ੍ਰੈਲ 2022- ਬਹਾਦਰਗੜ੍ਹ ਵਿਖੇ ਇਕ ਰਬਡ਼ ਬਣਾਉਣ ਵਾਲੀ ਫੈਕਟਰੀ ਵਿਚ ਅੱਗ ਲੱਗ ਗਈ।
ਜਿਸ ਕਾਰਨ ਕੱਚਾ ਮਾਲ ਸਡ਼ ਗਿਆ। ਇਹ ਅੱਗ ਸ਼ਾਰਟ ਸਰਕਟ ਕਾਰਨ ਹੋਈ ਹੈ। ਫਾਇਰ ਬ੍ਰਿਗੇਡ ਵਲੋਂ ਅੱਗ ਤੇ ਕਾਬੂ ਪਾਇਆ ਗਿਆ।
Total Responses : 940