ਮੋਹਾਲੀ 'ਚ ਧਮਾਕਾਖੇਜ ਸਮੱਗਰੀ ਮਿਲਣ ਦੀ ਖਬਰ (ਵੀਡੀਓ ਵੀ ਦੇਖੋ)
ਮੋਹਾਲੀ, 9 ਮਈ 2022 -ਮੋਹਾਲੀ 'ਚ ਪੰਜਾਬ ਇੰਟੈਲੀਜੈਂਸ ਦੀ ਬਿਲਡਿੰਗ ਦੇ ਨੇੜੇ ਕੋਈ ਧਮਾਕਾਖੇਜ ਸਮੱਗਰੀ ਮਿਲਣ ਦੀ ਖਬਰ ਸਾਹਮਣੇ ਆ ਰਹੀ ਹੈ। ਜਿਸ ਦੀ ਖਬਰ ਮਿਲਣ ਸਾਰ ਹੀ ਪੁਲਿਸ ਵੱਲੋਂ ਏਰੀਏ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਆਉਣ-ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ। ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਮੋਹਾਲੀ 'ਚ ਧਮਾਕਾਖੇਜ ਸਮੱਗਰੀ ਮਿਲਣ ਦੀ ਖਬਰ (ਵੀਡੀਓ ਵੀ ਦੇਖੋ)