← ਪਿਛੇ ਪਰਤੋ
ਅਮਰੀਕਾ ਦੀ ਸੁਪਰ ਬਾਜ਼ਾਰ 'ਚ ਅਨ੍ਹੇਵਾਹ ਫਾਇਰਿੰਗ- 10 ਦੀ ਮੌਤ
ਨਿਉ ਯਾਰਕ, 15 ਮਈ , 2022: ਅਮਰੀਕਾ ਦੇ ਬਫ਼ਾਇਲੋ ਸ਼ਹਿਰ ਦੀ ਸੁਪਰ ਮਾਰਕੀਟ ਵਿੱਚ ਇਕ ਬੰਦੇ ਵੱਲੋਂ ਅਨ੍ਹੇਵਾਹ ਫਾਇਰਿੰਗ ਕੀਤੀ ਗਈ ਜਿਸ ਨਾਲ 10 ਮੌਤਾਂ ਹੋ ਗਈਆਂ ਅਤੇ ਕਈ ਹੋ ਜ਼ਖਮੀ ਹੋ ਗਏ ।
ਇਸ ਨੂੰ ਨਸਲੀ ਹਮਲਾ ਸਮਝਿਆ ਜਾ ਰਿਹਾ ਹੈ ।
ਵੇਰਵੇ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ:
NY: 10 dead in US supermarket shooting: Reports US: FBI investigating Buffalo supermarket shooting as 'racially motivated hate crime'
US: Buffalo supermarket shooter may face life sentence over first-degree murder charges: Attorney
Total Responses : 936