ਸਰਹੱਦਾਂ ਤੇ ਡਰੋਨ ਫੜੇ ਜਾਣ ਨੂੰ ਲੈ ਕੇ ਨਵਾਂ ਵਿਵਾਦ; ਕੈਬਨਿਟ ਮੰਤਰੀ ਬੈਂਸ ਨੇ ਘੇਰੀ ਕੇਂਦਰ ਸਰਕਾਰ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ 15 ਮਈ 2022 - ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਰਹੱਦਾਂ ਤੋਂ ਫਡ਼ੇ ਜਾ ਰਹੇ ਡ੍ਰੇਨਾਂ ਨੂੰ ਲੈ ਕੇ
ਕੇਂਦਰ ਸਰਕਾਰ ਅਤੇ ਬੀਐਸਐਫ ਤੇ ਨਿਸ਼ਾਨੇ ਲਾਏ ਹਨ। ਬੈਂਸ ਨੇ ਕਿਹਾ ਕਿ ਸਰਹੱਦਾਂ ਤੇ ਡ੍ਰੇਨ ਫਡ਼ੇ ਜਾਣਾ
ਕੇਂਦਰ ਸਰਕਾਰ ਅਤੇ ਬੀਐਸਐਫ ਦੀ ਨਾਕਾਮੀ ਹੈ। ਡ੍ਰੋਨਾਂ ਰਾਹੀ ਨਸ਼ੀਲੇ ਪਦਾਰਥ ਵੀ ਆ ਰਹੇ ਹਨ। ਜਿਸ ਨੂੰ ਰੋਕਣ
ਲਈ ਕੇਂਦਰ ਸਰਕਾਰ ਨਾਕਾਮ ਰਹੀ ਹੈ।