ਬਿਜਲੀ ਚੋਰੀ ਅਤੇ ਸਿੱਧੀਆਂ ਕੁੰਡੀਆਂ ਵਾਲੇ ਪੁਲਿਸ ਥਾਣੇ/ ਦਫ਼ਤਰ ਵੀ ਆਉਣਗੇ ਸ਼ਿਕੰਜੇ 'ਚ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ: 17 ਮਈ 2022- ਬਿਜਲੀ ਚੋਰੀ ਤੇ ਸਿੱਧੀਆਂ ਕੁੰਡੀਆਂ ਵਾਲੇ ਪੁਲਿਸ ਥਾਣੇ ਅਤੇ ਦਫ਼ਤਰਾਂ ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਵੱਲੋਂ ਸ਼ਿਕੰਜਾ ਕੱਸਣ ਦੀ ਤਿਆਰੀ ਖਿੱਚ ਲਈ ਹੈ।
ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਪੰਜਾਬ ਪੁਲਿਸ ਦੇ ਥਾਣਿਆਂ/ਦਫ਼ਤਰਾਂ ਦੀ ਇੱਕ ਸੂਚੀ ਪ੍ਰਾਪਤ ਹੋਈ ਹੈ, ਜਿਸ ਵਿੱਚ ਕਥਿਤ ਤੌਰ ਤੇ ਬਿਜਲੀ ਚੋਰੀ ਅਤੇ ਸਿੱਧੀਆਂ ਕੁੰਡੀਆਂ ਵਾਲੇ ਪੁਲਿਸ ਥਾਣਿਆਂ ਅਤੇ ਦਫ਼ਤਰਾਂ ਦੇ ਨਾਮ ਸ਼ਾਮਲ ਹਨ।
https://drive.google.com/file/d/141ObuCloXCHkHiiVRp3LZQo2k8fX3Rtn/view?usp=sharing