← ਪਿਛੇ ਪਰਤੋ
ਮੁਹਾਲੀ-ਚੰਡੀਗੜ੍ਹ ਬਾਰਡਰ ’ਤੇ ਸਿੰਘ ਵਰਗੇ ਮੋਰਚੇ ’ਤੇ ਡਟੇ ਕਿਸਾਨ, ਮੀਟਿੰਗ ਅੱਜ 18 ਮਈ ਨੂੰ ਮੁਹਾਲੀ, 18 ਮਈ, 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਿਲਣ ਲਈ ਸਮਾਂ ਨਾ ਦੇਣ ’ਤੇ 23 ਕਿਸਾਨ ਜਥੇਬੰਦੀਆਂ ਨੇ ਮੁਹਾਲੀ-ਚੰਡੀਗੜ੍ਹ ਬਾਰਡਰ ’ਤੇ ਸਿੰਘ ਵਰਗਾ ਮੋਰਚਾ ਲਾ ਲਿਆ ਹੈ। ਕਿਸਾਨਾਂ ਦੀ ਅੱਜ ਸਵੇਰੇ 10 ਵਜੇ ਮੀਟਿੰਗ ਹੈ ਜਿਸ ਵਿਚ ਅੱਗੇ ਨਾਕਾ ਤੋੜ ਕੇ ਅੱਗੇ ਵਧਣ ਬਾਰੇ ਰਣਨੀਤੀ ਵਿਚਾਰੀ ਜਾਵੇਗੀ। ਕਿਸਾਨ ਵੱਡੀ ਗਿਣਤੀ ਵਿਚ ਇੱਥੇ ਮੌਜੂਦ ਹਨ। ਯਾਦ ਰਹੇ ਕਿ ਮੁੱਖ ਮੰਤਰੀ ਨੇ ਕੱਲ੍ਹ ਕਿਹਾ ਸੀ ਕਿ ਮੁਰਦਾਬਾਦ ਦੇ ਨਾਅਰਿਆਂ ਵਿਚਾਲੇ ਮੀਟਿੰਗ ਨਹੀਂ ਹੋ ਸਕਦੀ।
Total Responses : 942