← ਪਿਛੇ ਪਰਤੋ
ਸਾਬਕਾ ਪ੍ਧਾਨ ਮੰਤਰੀ ਰਾਜੀਵ ਗਾਂਧੀ ਦੀ 31ਵੀਂ ਬਰਸੀ ਮੌਕੇ ਸ਼ਰਧਾਂਜਲੀ ਦਿੱਤੀ ਬਾਬੂਸ਼ਾਹੀ ਨੈੱਟਵਰਕ ਨਵੀਂ ਦਿੱਲੀ, 21 ਮਈ 2022- ਸਾਬਕਾ ਪ੍ਧਾਨ ਮੰਤਰੀ ਰਾਜੀਵ ਗਾਂਧੀ ਦੀ 31 ਵੀਂ ਬਰਸੀ ਮੌਕੇ ਦਿੱਲੀ ਦੀ ਵੀਰ ਭੂਮੀ ਤੇ ਸ਼ਰਧਾਂਜਲੀ ਦਿੱਤੀ ਗਈ। ਕਾਂਗਰਸ ਦੀ ਕੌਮੀ ਸੋਨੀਆ ਗਾਂਧੀ, ਪ੍ਰਿਯੰਕਾ ਗਾਂਧੀ ਸਮੇਤ ਕਾਂਗਰਸ ਨੇਤਾ ਪੀ ਚਿਦੰਬਰਮ ਅਤੇ ਸਚਿਨ ਪਾਇਲਟ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ 31ਵੀਂ ਬਰਸੀ 'ਤੇ ਦਿੱਲੀ ਦੀ ਵੀਰ ਭੂਮੀ 'ਤੇ ਸ਼ਰਧਾਂਜਲੀ ਦਿੱਤੀ। कांग्रेस अध्यक्ष श्रीमती सोनिया गांधी जी एवं महासचिव श्रीमती प्रियंका गांधी जी ने पूर्व प्रधानमंत्री श्री राजीव गांधी जी की पुण्यतिथि के अवसर पर वीरभूमि स्थिति उनकी समाधि पर पुष्प अर्पित कर उन्हें श्रद्धांजलि दी। pic.twitter.com/VTjbBkFwzn— UP Congress (@INCUttarPradesh) May 21, 2022
कांग्रेस अध्यक्ष श्रीमती सोनिया गांधी जी एवं महासचिव श्रीमती प्रियंका गांधी जी ने पूर्व प्रधानमंत्री श्री राजीव गांधी जी की पुण्यतिथि के अवसर पर वीरभूमि स्थिति उनकी समाधि पर पुष्प अर्पित कर उन्हें श्रद्धांजलि दी। pic.twitter.com/VTjbBkFwzn— UP Congress (@INCUttarPradesh) May 21, 2022
कांग्रेस अध्यक्ष श्रीमती सोनिया गांधी जी एवं महासचिव श्रीमती प्रियंका गांधी जी ने पूर्व प्रधानमंत्री श्री राजीव गांधी जी की पुण्यतिथि के अवसर पर वीरभूमि स्थिति उनकी समाधि पर पुष्प अर्पित कर उन्हें श्रद्धांजलि दी। pic.twitter.com/VTjbBkFwzn
Total Responses : 108