← ਪਿਛੇ ਪਰਤੋ
ਰਾਜਪੁਰਾ- ਕੇਲਿਆਂ ਨਾਲ ਟਰੱਕ ਪਲਟਿਆ
ਬਾਬੂਸ਼ਾਹੀ ਨੈੱਟਵਰਕ
ਰਾਜਪੁਰਾ, 23 ਮਈ 2022- ਰਾਜਪੁਰਾ -ਚੰਡੀਗਡ਼੍ਹ ਮਾਰਗ ਤੇ ਕੇਲਿਆਂ ਨਾਲ ਭਰਿਆ ਟਰੱਕ ਪਲਟਣ ਨਾਲ
ਜਾਮ ਲੱਗ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਟ੍ਰੈਫਿਕ ਨੂੰ ਸੁਚਾਰੂ ਕੀਤਾ।
Total Responses : 108