ਮੁਕਤਸਰ : ਰਾਜਸਥਾਨ ਫੀਡਰ ਨਹਿਰ ਦਾ ਪੁਲ ਟੁੱਟਣ ਨਾਲ ਆਵਾਜਾਈ ਬੰਦ ਹੋਈ
ਬਾਬੂਸ਼ਾਹੀ ਨੈੱਟਵਰਕ
ਮੁਕਤਸਰ,.25 ਮਈ 2022- ਮੁਕਤਸਰ ਵਿਖੇ ਰਾਜਸਥਾਨ ਫੀਡਰ ਨਹਿਰ ਦਾ ਪੁਲ ਮੰਗਲਵਾਰ ਰਾਤ ਨੂੰ ਟੁੱਟ ਗਿਆ।
ਨਿਊਜ਼ 18 ਦੇ ਹਵਾਲੇ ਅਨੁਸਾਰ ਲੋਕਾਂ ਨੇ ਦੱਸਿਆ ਕਿ ਇਹ ਪੁਲ ਰਾਤ 12.30 ਵਜੇ ਟੁੱਟਿਆ ਅਤੇ ਆਵਾਜਾਈ ਬੰਦ
ਹੋ ਗਈ ਹੈ।