ਸ਼੍ਰੋਮਣੀ ਅਕਾਲੀ ਦਲ ਨੇ ਕਿਹਾ: ਨਹੀਂ ਭੁੱਲਾਂਗੇ 25 ਜੂਨ 1975 ਦੀ ਐਮਰਜੈਂਸੀ
ਬਾਬੂਸ਼ਾਹੀ ਨੈਟਵਰਕ
ਚੰਡੀਗਡ਼੍ਹ, 25 ਜੂਨ 2022- ਸ਼੍ਰੋਮਣੀ ਅਕਲੀ ਦਲ ਨੇ ਕਿਹਾ ਹੈ ਕਿ 25 ਜੂਨ 1975 ਨੂੰ ਇੰਦਰਾ ਗਾਂਧੀ ਵੱਲੋਂ ਲਗਾਈ ਐਮਰਜੈਂਸੀ ਤਹਿਤ
ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਦੇਸ਼ ਵਾਸੀਆਂ ਦੇ ਹੱਕਾਂ 'ਤੇ ਡਾਕਾ ਮਾਰਿਆ ਗਿਆ।
ਜਮਹੂਰੀਅਤ ਦਾ ਕਤਲ ਕਰਨ ਵਾਲੀ ਕਾਂਗਰਸ ਦਾ ਜ਼ੁਲਮੋਂ-ਸਿਤਮ ਸਾਡੇ ਜ਼ਿਹਨ 'ਚੋਂ ਕਦੇ ਨਹੀਂ ਨਿਕਲ ਸਕਦਾ।
ਨਹੀਂ ਭੁੱਲਾਂਗੇ 25 ਜੂਨ 1975 ਦੀ ਐਮਰਜੈਂਸੀ।