← ਪਿਛੇ ਪਰਤੋ
ਚੰਡੀਗੜ੍ਹ; ਸਕੂਲਾਂ 'ਚ ਪਤਝੜ ਤੇ ਸਰਦੀ ਦੀਆਂ ਛੁੱਟੀਆਂ ਦੀਆਂ ਮਿਤੀਆਂ ਦਾ ਐਲਾਨ
ਚੰਡੀਗੜ੍ਹ, 4 ਅਗਸਤ 2022- ਜ਼ਿਲ੍ਹਾ ਸਿੱਖਿਆ ਅਫ਼ਸਰ ਚੰਡੀਗੜ੍ਹ ਦੇ ਵਲੋਂ ਸਕੂਲਾਂ ਚ ਪਤਝੜ ਤੇ ਸਰਦੀ ਦੀਆਂ ਛੁੱਟੀਆਂ ਦੀਆਂ ਮਿਤੀਆਂ ਦਾ ਐਲਾਨ ਕੀਤਾ ਹੈ।
Total Responses : 936