ਹਰਿਆਣਾ ਵਿਧਾਨ ਸਭਾ ਦਾ ਮਾਨਸੂਨ ਇਜਲਾਸ ਅੱਜ 8 ਅਗਸਤ ਨੂੰ ਸ਼ੁਰੂ ਹੋਏਗਾ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ,08 ਅਗਸਤ 2022- ਹਰਿਆਣਾ ਵਿਧਾਨ ਸਭਾ ਦਾ ਮਾਨਸੂਨ ਦਾ ਇਜਲਾਸ ਅੱਜ 8 ਅਗਸਤ ਨੂੰ ਸ਼ੁਰੂ ਹੋਏਗਾ।
ਲੋਕ ਹਿੱਤ ਮੁੱਦਿਆਂ ਨੂੰ ਲੈ ਕੇ ਇਜਲਾਸ ਵਿਚ ਚਰਚਾ ਹੋਏਗੀ ।
ਇਸ ਸੰਬੰਧੀ ਕਾਂਗਰਸ ਤੇ ਇਨੈਲੋ ਵਲੋਂ ਮਨੋਹਰ ਲਾਲ ਖੱਟਡ਼ ਸਰਕਾਰ ਨੂੰ ਕਈ ਮੁੱਦਿਆਂ ਤੇ ਘੇਰਨ ਦੀ ਤਿਆਰੀ ਹੈ।