← ਪਿਛੇ ਪਰਤੋ
ਜਗਦੀਪ ਧਨਖੜ ਨੇ ਭਾਰਤ ਦੇ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 11 ਅਗਸਤ 2022- ਭਾਰਤ ਦੇ ਨਵੇਂ ਉਪ ਰਾਸ਼ਟਰਪਤੀ ਜਗਦੀਪ ਧਨਖਡ਼ ਨੇ ਅੱਜ 11 ਅਗਸਤ ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕ ਲਈ ਹੈ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਪ ਰਾਸ਼ਟਰਪਤੀ ਜਗਦੀਪ ਧਨਖਡ਼ ਨੂੰ ਸਹੁੰ ਚੁਕਾਈ ।
Jagdeep Dhankhar takes oath as India's 14th Vice-PresidentRead @ANI Story | https://t.co/UFOCMaooj9#JagdeepDhankhar #14thVicePresidentofIndia#RashtrapatiBhavan #OathCeremony pic.twitter.com/m2f39TuB19— ANI Digital (@ani_digital) August 11, 2022
Jagdeep Dhankhar takes oath as India's 14th Vice-PresidentRead @ANI Story | https://t.co/UFOCMaooj9#JagdeepDhankhar #14thVicePresidentofIndia#RashtrapatiBhavan #OathCeremony pic.twitter.com/m2f39TuB19
Total Responses : 939