ਪੀਆਰਟੀਸੀ ਦੀ ਬੱਸ ਅਤੇ ਫਾਰਚੂਨਰ ਦੀ ਭਿਆਨਕ ਟੱਕਰ
ਜਗਤਾਰ ਸਿੰਘ,ਬਾਬੂਸ਼ਾਹੀ ਨੈਟਵਰਕ
ਪਟਿਆਲਾ 12 ਅਗਸਤ 2022: ਨਾਭਾ-ਭਾਦਸੋਂ ਰੋਡ ਤੇ ਸਡ਼ਕੀ ਭਿਆਨਕ ਹਾਦਸਾ ਹੋਇਆ। ਪੀਆਰਟੀਸੀ ਬੱਸ ਅਤੇ ਫਾਰਚੂਨਰ ਗੱਡੀ ਦਰਮਿਆਨ ਭਿਆਨਕ ਟੱਕਰ ਹੋ ਗਈ।
ਫਾਰਚੂਨਰ ਗੱਡੀ ਦਾ ਚਾਲਕ ਗੰਭੀਰ ਜ਼ਖ਼ਮੀ ਰਜਿੰਦਰਾ ਹਸਪਤਾਲ ਚ ਦਾਖਲ ਕਰਵਾਇਆ।
ਫਾਰਚੂਨਰ ਦੇ ਉੱਡੇ ਪਰਖੱਚੇ , ਪੀਆਰਟੀਸੀ ਦੀ ਬੱਸ ਦੀਆਂ ਸਵਾਰੀਆਂ ਨੂੰ ਵੀ ਸੱਟਾਂ ਵੱਜੀਆਂ।