5800 ਵਿਦਿਆਰਥੀਆਂ ਨੇ ਬਣਾਈ ਤਿਰੰਗੇ ਦੀ ਮਾਨਵੀ ਚੇਨ, ਗਿੰਨੀਜ਼ ਬੁੱਕ 'ਚ ਨਾਮ ਦਰਜ ਕਰਵਾਉਣ ਦਾ ਦਾਅਵਾ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 13 ਅਗਸਤ 2022- ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਚੰਡੀਗੜ੍ਹ ਦੇ ਸੈਕਟਰ 16 ਦੇ ਸਟੇਡੀਅਮ ਵਿਚ ਕਰੀਬ 5800 ਵਿਦਿਆਰਥੀਆਂ ਨੇ ਮਨੁੱਖੀ ਝੰਡਾ ਬਣਾਇਆ ਹੈ।
ਇਸ ਨੂੰ ਗਿੰਨੀਜ਼ ਬੁੱਕ ਆਫ ਰਿਕਾਰਡ ਵਿਚ ਨਾਮ ਦਰਜ ਕਰਵਾਉਣ ਹੈ।