ਮਾਮਲੇ 'ਚ ਵੱਡੀ ਖਬਰ, ਪੁਲਿਸ ਨੇ ਅਰੁਣਾਚਲ ਤੋਂ ਫੜਿਆ ਦੋਸ਼ੀ ਫੌਜੀ
ਚੰਡੀਗੜ੍ਹ, 24 ਸਤੰਬਰ 2022 - ਪੰਜਾਬ ਪੁਲਿਸ ਨੂੰ Army, Assam ਅਤੇ Arunachal Police ਦੇ ਸਹਿਯੋਗ ਨਾਲ Chandigarh University ਮਾਮਲੇ ਵਿੱਚ ਅਹਿਮ ਸਫਲਤਾ ਮਿਲੀ ਹੈ।
ਪੁਲਿਸ ਵੱਲੋਂ ਮੁਲਜ਼ਮ ਫੌਜੀ ਸੰਜੀਵ ਸਿੰਘ ਨੂੰ ਸੈਲਾ ਪਾਸ, ਅਰੁਣਾਚਲ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਵੱਲੋਂ ਮੋਹਾਲੀ ਅਦਾਲਤ ਵਿੱਚ ਪੇਸ਼ ਕਰਨ ਲਈ ਮੁਲਜ਼ਮ ਦਾ ਐਲ.ਡੀ.ਸੀ.ਜੇ.ਐਮ ਬੋਮਦਿਲਾ ਤੋਂ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਗਿਆ ਹੈ।