← ਪਿਛੇ ਪਰਤੋ
ਮੌਸਮ ਵਿਭਾਗ ਨੇ ਦਿੱਲੀ ’ਚ ਭਾਰੀ ਬਰਸਾਤ, ਉੱਤਰਾਖੰਡ ਲਈ ਓਰੇਂਜ ਅਲਰਟ ਕੀਤਾ ਜਾਰੀ ਨਵੀਂ ਦਿੱਲੀ, 25 ਸਤੰਬਰ, 2022: ਮੌਸਮ ਵਿਭਾਗ ਨੇ ਕੌਮੀ ਰਾਜਧਾਨੀ ਲਈ ਯੈਲੋ ਅਲਰਟ ਜਾਰੀ ਕੀਤਾ ਹੈ ਤੇ ਭਵਿੱਖਬਾਣੀ ਕੀਤੀ ਹੈ ਕਿ ਕੌਮੀ ਰਾਜਧਾਨੀ ਵਿਚ ਬਹੁਤ ਭਾਰੀ ਬਰਸਾਤ ਹੋਵੇਗੀ। ਇਸਦੇ ਨਾਲ ਹੀ ਮੌਸਮ ਵਿਭਾਗ ਨੇ ਉੱਤਰਾਖੰਡ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਕੁਝ ਰਾਜਾਂ ਵਿਚ ਬਹੁਤ ਭਾਰੀ ਬਰਸਾਤ ਹੋਣ ਦੇ ਆਸਾਰ ਹਨ। ਪੜ੍ਹੋ ਹੋਰ ਵੇਰਵੇ ਲਿੰਕ ਕਲਿੱਕ ਕਰੋ :
Total Responses : 942