ਪੰਜਾਬ ਦੇ ਗਵਰਨਰ ਨੇ ਵਿਧਾਨ ਸਭਾ ਦਾ ਸੈਸ਼ਨ 27 ਸਤੰਬਰ ਨੂੰ ਸੱਦਿਆ
ਚੰਡੀਗੜ੍ਹ, 25 ਸਤੰਬਰ 2022 - 16ਵੀਂ ਪੰਜਾਬ ਵਿਧਾਨ ਸਭਾ ਨੂੰ ਇਸ ਦੇ ਤੀਜੇ ਸਮਾਗਮ ਲਈ ਰਾਜਪਾਲ, ਪੰਜਾਬ ਸ੍ਰੀ ਬਨਵਾਰੀਲਾਲ ਪ੍ਰੋਹਿਤ ਦੁਆਰਾ ਮੰਗਲਵਾਰ ਮਿਤੀ 27 ਸਤੰਬਰ, 2022 ਨੂੰ 11.00 ਵਜੇ ਸਵੇਰੇ ਪੰਜਾਬ ਵਿਧਾਨ ਸਭਾ ਹਾਲ, ਵਿਧਾਨ ਭਵਨ, ਚੰਡੀਗੜ੍ਹ ਵਿਖੇ ਬੁਲਾਇਆ ਗਿਆ ਹੈ।