← ਪਿਛੇ ਪਰਤੋ
ਸੜਕ ਹਾਦਸੇ ’ਚ ਜ਼ਖ਼ਮੀ ਛੋਟੇ ਬੱਚੇ ਨੂੰ ਵੇਖ ਰੋ ਪਈ ਲੇਡੀ ਡਵੀਜ਼ਨਲ ਕਮਿਸ਼ਨਰ, ਵੇਖੋ ਵੀਡੀਓ ਲਖੀਮਪੁਰ ਖੀਰੀ, 29 ਸਤੰਬਰ, 2022: ਇਥੇ ਇਕ ਬੱਸ ਤੇ ਟਰੱਕ ਦਰਮਿਆਨ ਹੋਈ ਟੱਕਰ ਵਿਚ 7 ਲੋਕਾਂ ਦੀ ਮੌਤ ਗਈ ਤੇ 25 ਹੋਰ ਫੱਟੜ ਹੋ ਗਏ। ਫੱਟੜਾਂ ਵਿਚ ਇਕ ਛੋਟਾ ਬੱਚਾ ਵੀ ਸ਼ਾਮਲ ਸੀ ਜਿਸਨੂੰ ਹਸਪਤਾਲ ਵਿਚ ਵੇਖਣ ਲਈ ਲਖਨਿਊ ਡਵੀਜ਼ਨ ਦੇ ਕਮਿਸ਼ਨਰ ਡਾ. ਰੋਸ਼ਨ ਜੈਕਬ ਆਏ। ਬੱਚੇ ਦੀ ਹਾਲਤ ਵੇਖ ਕੇ ਉਹਨਾਂ ਦੀਆਂ ਅੱਖਾਂ ਵਿਚੋਂ ਹੰਝੂ ਕਿਰਨ ਲੱਗ ਪਏ। ਉਹਨਾਂ ਲੋੜੀਂਦੀ ਰਾਹਤ ਦੇਣ ਵਾਸਤੇ ਹੁਕਮ ਜਾਰੀ ਕੀਤੇ। ਵੇਖੋ ਵੀਡੀਓ
#WATCH |Lakhimpur Kheri bus-truck collision: Lucknow Divisional Commissioner Dr Roshan Jacob breaks down as she interacts with a mother at a hospital&sees condition of her injured childAt least 7 people died&25 hospitalised in the accident; 14 of the injured referred to Lucknow pic.twitter.com/EGBDXrZy2C— ANI UP/Uttarakhand (@ANINewsUP) September 28, 2022
#WATCH |Lakhimpur Kheri bus-truck collision: Lucknow Divisional Commissioner Dr Roshan Jacob breaks down as she interacts with a mother at a hospital&sees condition of her injured childAt least 7 people died&25 hospitalised in the accident; 14 of the injured referred to Lucknow pic.twitter.com/EGBDXrZy2C
Total Responses : 942