← ਪਿਛੇ ਪਰਤੋ
RBI ਨੇ ਰੈਪੋ ਰੇਟ ਵਿਚ 50 ਫੀਸਦੀ ਵਾਧਾ ਕੀਤਾ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 30 ਸਤੰਬਰ 2022- ਭਾਰਤੀ ਰਿਜ਼ਰਵ ਬੈਂਕ ਨੇ ਰੇਪੋ ਰੇਟ ਵਿਚ 50 ਫੀਸਦੀ ਵਾਧਾ ਕੀਤਾ ਹੈ। ਇਸ ਨਾਲ ਰੇਪੋ ਰੇਟ 5.40 ਫੀਸਦੀ ਤੋਂ ਵੱਧ ਕੇ 5.90 ਹੋ ਗਿਆ ਹੈ। ਇਸ ਨਾਲ ਹੋਮ ਲੋਨ ਤੋਂ ਲੈ ਕੇ ਆਟੋ ਅਤੇ ਪਰਨਲ ਲੋਨ ਮਹਿੰਗਾ ਹੋ ਸਕਦਾ ਹੈ। ਆਰਬੀਆਈ ਗਵਰਨਰ ਸ਼ਸ਼ੀਕਾਂਤ ਦਾਸ ਨੇ ਵਿਆਜ਼ ਦਰਾਂ ਵਧਾਉਣ ਦਾ ਐਲਾਨ ਕੀਤਾ ਹੈ।
RBI hikes repo rate by 50 bps to 5.90 pc, inflation projection retained at 6.7 pcRead @ANI Story | https://t.co/JtwHhOKDij#RBI #ShaktikantaDas #RepoRate #inflation #MonetaryPolicyCommittee pic.twitter.com/8SD1qjDI66— ANI Digital (@ani_digital) September 30, 2022
RBI hikes repo rate by 50 bps to 5.90 pc, inflation projection retained at 6.7 pcRead @ANI Story | https://t.co/JtwHhOKDij#RBI #ShaktikantaDas #RepoRate #inflation #MonetaryPolicyCommittee pic.twitter.com/8SD1qjDI66
Total Responses : 942