PM ਮੋਦੀ 1 ਅਕਤੂਬਰ ਨੂੰ 5 ਜੀ ਸੇਵਾਵਾਂ ਦੀ ਸੁਰੂਆਤ ਕਰਨਗੇ
ਨਵੀਂ ਦਿੱਲੀ, 30 ਸਤੰਬਰ 2022
ਪ੍ਧਾਨ ਮੰਤਰੀ ਨਰਿੰਦਰ ਮੋਦੀ 1 ਅਕਤੂਬਰ ਨੂੰ 5 ਜੀ ਸੇਵਾਵਾਂ ਦੀ ਸੁਰੂਆਤ ਕਰਨਗੇ।
ਪ੍ਧਾਨ ਮੰਤਰੀ 1 ਤੋਂ 4 ਅਕਤੂਬਰ ਤੱਕ ਨਿਊ ਡਿਜੀਟਲ ਯੂਨੀਵਰਸ ਥੀਮ ਨਾਲ ਹੋਣ ਵਾਲੀ ਇੰਡੀਅਨ ਮੋਬਾਇਲ ਕਾਂਗਰਸ ਦੇ ਛੇਵੇਂ ਐਡੀਸ਼ਨ ਦਾ ਉਦਘਾਟਨ ਕਰਨਗੇ।