← ਪਿਛੇ ਪਰਤੋ
ਭਾਰਤ-ਦੱਖਣੀ ਅਫਰੀਕਾ ਮੈਚ : ਭਾਰਤ ਦੀਆਂ 237 ਦੌੜਾਂ ਦੇ ਜਵਾਬ ਵਿਚ ਦੱਖਣੀ ਅਫਰੀਕਾ ਦੀ ਪਾਰੀ ਲੜਖੜਾਈ (ਰਾਤ 10.05 ਵਜੇ ਤੱਕ) ਗੁਹਾਟੀ, 2 ਅਕਤੂਬਰ, 2022: ਭਾਰਤ ਨੇ ਅੱਜ ਸੂਰਿਆ ਕੁਮਾਰ ਯਾਦਵ ਤੇ ਕੇ ਐਲ ਰਾਹੁਲ ਦੇ ਅਰਧ ਸੈਂਕੜਿਆਂ ਦੀ ਬਦੌਲਤ 3 ਵਿਕਟਾਂ ਗੁਆ ਕੇ 273 ਦੌੜਾਂ ਬਣਾ ਕੇ ਦੱਖਣੀ ਅਫਰੀਕਾ ਸਾਹਮਣੇ ਵੱਡੀ ਚੁਣੌਤੀ ਪੇਸ਼ ਕੀਤੀ ਹੈ। ਦੱਖਣੀ ਅਫਰੀਕਾ ਦੀ ਟੀਮ ਨੇ ਟਾਸ ਜਿੱਤਿਆ ਤੇ ਕੈਪਟਨ ਤੇਂਬਾ ਬਵੁਮਾ ਨੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਤੇ ਭਾਰਤ 273 ਦੌੜਾਂ ਬਣਾਈਆਂ। ਜਵਾਬੀ ਬੱਲੇਬਾਜ਼ੀ ਵਿਚ ਦੱਖਣੀ ਅਫਰੀਕਾ ਟੀਮ ਦੀ ਬੱਲੇਬਾਜ਼ੀ ਲੜਖੜਾ ਗਈ। ਰਾਤ 10.05 ਵਜੇ ਤੱਕ 10 ਓਵਰਾਂ ਪਿੱਛੇਇਸ ਟੀਮ ਨੇ 3 ਵਿਕਟਾਂ ਗੁਆ ਕੇ 70 ਦੌੜਾਂ ਬਣਾਈਆਂ ਸਨ ਤੇ ਇਸਨੂੰ 60 ਗੇਂਦਰਾਂ ਵਿਚ 168 ਜਿੱਤ ਵਾਸਤੇ ਲੋੜੀਂਦੀਆਂ ਸਨ।
Total Responses : 108