← ਪਿਛੇ ਪਰਤੋ
ਮੋਗਾ: ਮਹਿਲਾ ਸਰਪੰਚ ਪਾਣੀ ਦੀ ਟੈਂਕੀ 'ਤੇ ਚੜ੍ਹੀ
ਬਾਬੂਸ਼ਾਹੀ ਨੈਟਵਰਕ
ਮੋਗਾ, 06 ਅਕਤੂਬਰ 2022- ਮੋਗਾ ਦੇ ਪਿੰਡ ਡਾਲਾ ਦੀ ਮਹਿਲਾ ਸਰਪੰਚ ਕੁਲਦੀਪ ਕੌਰ ਠੱਗੀ ਦਾ ਮਾਮਲਾ ਦਰਜ ਹੋਣ ਤੋਂ ਦੁਖੀ ਹੋਕੇ ਪਾਣੀ ਦੀ ਟੈਂਕੀ 'ਤੇ ਚੜ੍ਹ ਗਈ ਹੈ। ਸਰਪੰਚ ਕੁਲਦੀਪ ਕੌਰ ਨੇ ਕਿਹਾ ਕਿ ਮੇਰੇ 'ਤੇ 7 ਲੱਖ ਦੀ ਠੱਗੀ ਦਾ ਝੂਠਾ ਮਾਮਲਾ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਸੈਕਟਰੀ ਦੀ ਸ਼ਿਕਾਇਤ 'ਤੇ ਮੇਰੇ ਉਤੇ ਝੂਠਾ ਪਰਚਾ ਦਰਜ ਕਰਵਾਇਆ ਗਿਆ ਹੈ।
Total Responses : 936