ਦਿੱਲੀ ਨਗਰ ਨਿਗਮ ਚੋਣਾਂ ਦੇ ਰੁਝਾਨ : ਆਪ ਨੇ ਭਾਜਪਾ ਨੂੰ ਪਛਾੜਿਆ, ਪੜ੍ਹੋ ਵੇਰਵੇ (ਸਵੇਰੇ 11.00 ਵਜੇ ਤੱਕ)
ਨਵੀਂ ਦਿੱਲੀ, 7 ਦਸੰਬਰ, 2022: ਦਿੱਲੀ ਨਗਰ ਨਿਗਮ ਚੋਣਾਂ ਤਹਿਤ ਵੋਟਾਂ ਦੀ ਗਿਣਤੀ ਜਾਰੀ ਹੈ ਤੇ ਸਵੇਰੇ 11.00 ਵਜੇ ਤੱਕ ਦੇ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਨੇ ਭਾਜਪਾ ਨੂੰ ਪਛਾੜ ਦਿੱਤਾ ਹੈ। ਰੁਝਾਨਾਂ ਮੁਤਾਬਕ ਆਪ 132 ਸੀਟਾਂ ’ਤੇ ਅੱਗੇ ਹੈ, ਭਾਜਪਾ 103, ਕਾਂਗਰਸ 6 ਤੇ ਹੋਰ ਉਮੀਦਵਾਰ 4 ਸੀਟਾਂ ’ਤੇ ਅੱਗੇ ਹਨ।